Noticeਹੁਸ਼ਿਆਰਪੁਰ ਪੁਲਿਸ (ਸੀ.ਆਈ.ਏ ਸਟਾਫ) ਵੱਲੋਂ ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ 130 ਗ੍ਰਾਮ ਨਸ਼ੀਲਾ ਪਦਾਰਥ ਸਮੇਤ ਪਿੰਡ ਬਸੀ ਮੁਸਤੱਫਾ, ਹੁਸ਼ਿਆਰਪੁਰ ਦਾ ਰਹਿਣ ਵਾਲਾ ਇੱਕ ਨਸ਼ਾ ਤਸਕਰ ਕਾਬੂ। ਸੀ.ਆਈ.ਏ ਸਟਾਫHoshiarpur Police, Punjab8 Aug 2022Official source ↗
Noticeਹੁਸ਼ਿਆਰਪੁਰ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ 7920 ਨਸ਼ੀਲੇ ਕੈਪਸੂਲ ਸਮੇਤ ਭੀਮ ਨਗਰ, ਹੁਸ਼ਿਆਰਪੁਰ ਦਾ ਰਹਿਣ ਵਾਲਾ ਇੱਕ ਨਸ਼ਾ ਤਸਕਰ ਕਾਬੂ। ਸੀ. ਆਈ. ਏ ਸਟਾਫHoshiarpur Police, Punjab2 Jun 2022Official source ↗
Noticeਹੁਸ਼ਿਆਰਪੁਰ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ 1440 ਨਸ਼ੀਲੇ ਕੈਪਸੂਲ ਅਤੇ 660 ਨਸ਼ੀਲੀਆਂ ਗੋਲੀਆਂ ਸਮੇਤ ਕੱਚਾ ਟੋਬਾ ਥਾਣਾ ਸਿਟੀ, ਹੁਸ਼ਿਆਰਪੁਰ ਦਾ ਰਹਿਣ ਵਾਲਾ ਇੱਕ ਨਸ਼ਾ ਤਸਕਰ ਕਾਬੂ। ਥਾਣਾ ਸਿਟੀHoshiarpur Police, Punjab23 May 2022Official source ↗
Noticeਹੁਸ਼ਿਆਰਪੁਰ ਪੁਲਿਸ ਵੱਲੋਂ ਦਸੂਹਾ ਵਿਖੇ ਮਿਤੀ 16.05.2022 ਨੂੰ ਇੱਕ ਵਿਅਕਤੀ ਕੁਲਵੀਰ ਸਿੰਘ ਉਰਫ ਸੋਢੀ ਵਾਸੀ ਨੇਕਨਾਮਾ ਥਾਣਾ ਦਸੂਹਾ, ਹੁਸ਼ਿਆਰਪੁਰ ਦੇ ਕੀਤੇ ਗਏ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਮੁੱਖ ਦੋਸ਼ੀ ਕੁਲਵਿੰਦਰ ਸਿੰਘ ਉਰਫ ਕਿੰਦੂ ਵHoshiarpur Police, Punjab16 May 2022Official source ↗
Notice4r to where your are * REST the 9TH, IPS # è fee freign if yuffsure or yfse floweys, # mails # Qu-mark your with # ipr flu Qu-augr you # # as warret to N°21 HEOHoshiarpur Police, Punjab2 May 2022Official source ↗
Noticeਹੁਸ਼ਿਆਰਪੁਰ ਪੁਲਿਸ (ਥਾਣਾ ਸਦਰ) ਵੱਲੋਂ ਨਸ਼ਿਆਂ ਅਤੇ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ 1 ਚੋਰੀ ਦਾ ਮੋਟਰਸਾਈਕਲ ਅਤੇ 85 ਗ੍ਰਾਮ ਨਸ਼ੀਲਾ ਪਦਾਰਥ ਸਮੇਤ 2 ਕਾਬੂ। ਥਾਣਾ ਸਦਰHoshiarpur Police, Punjab30 Apr 2022Official source ↗
Noticeਹੁਸ਼ਿਆਰਪੁਰ ਪੁਲਿਸ (ਥਾਣਾ ਟਾਂਡਾ) ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਕੁੱਟਮਾਰ ਅਤੇ ਲੁੱਟਖੋਹ ਦੇ ਵੱਖ-ਵੱਖ ਮੁਕੱਦਮਿਆਂ ਵਿੱਚ ਲੋੜੀਂਦੇ 02 ਦੋਸ਼ੀ ਲੁੱਟ-ਖੋਹ ਦੀ ਵਾਰਦਾਤ ਸਮੇਂ ਵਰਤੀ ਗਈ ਇੰਡੀਕਾ ਕਾਰ, ਦਾਤਰ ਤੇ ਖੋਹ ਕੀਤੇ ਗਏHoshiarpur Police, Punjab27 Apr 2022Official source ↗
Noticeਹੁਸ਼ਿਆਰਪੁਰ ਪੁਲਿਸ ਵੱਲੋਂ ਨਸ਼ਿਆਂ ਅਤੇ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ 1 ਕਿੱਲੋ 250 ਗ੍ਰਾਮ ਅਫੀਮ ਸਮੇਤ 2 ਨਸ਼ਾ ਤਸਕਰ ਕਾਬੂ। ਹੁਸ਼ਿਆਰਪੁਰ ਪੁਲਿਸHoshiarpur Police, Punjab26 Apr 2022Official source ↗
Noticeਹੁਸ਼ਿਆਰਪੁਰ ਪੁਲਿਸ ਵੱਲੋਂ ਮਾੜੇ ਅਨਸਰਾਂ ਅਤੇ ਨਸ਼ਿਆਂ ਖਿਲਾਫ ਸ਼ਿਕੰਜਾ ਕੱਸਣ ਲਈ ਵਿੱਢੀ ਗਈ ਮੁਹਿੰਮ ਤਹਿਤ ਸਫਲਤਾ ਹਾਸਿਲ ਕਰਦਿਆਂ 100 ਗ੍ਰਾਮ ਹੈਰੋਇਨ, 260 ਗ੍ਰਾਮ ਨਸ਼ੀਲਾ ਪਦਾਰਥ, 2 ਪਿਸਟਲ 32 ਬੋਰ, 4 ਮੈਗਜ਼ੀਨ, 4 ਰੌਂਦ ਜ਼ਿੰਦਾ ਅਤੇ ਇੱਕ ਬHoshiarpur Police, Punjab25 Apr 2022Official source ↗
Noticeਹੁਸ਼ਿਆਰਪੁਰ ਪੁਲਿਸ (ਥਾਣਾ ਮੇਹਟੀਆਣਾ) ਵੱਲੋਂ ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ 103 ਗ੍ਰਾਮ ਹੈਰੋਇਨ ਸਮੇਤ ਪਿੰਡ ਖਨੌੜਾ, ਮੇਹਟੀਆਣਾ ਦੇ ਰਹਿਣ ਵਾਲੇ 2 ਨਸ਼ਾ ਤਸਕਰ ਕਾਬੂ। ਥਾਣਾ ਮੇਹਟੀਆਣਾHoshiarpur Police, Punjab22 Apr 2022Official source ↗
Noticeਹੁਸ਼ਿਆਰਪੁਰ ਪੁਲਿਸ (ਥਾਣਾ ਸਦਰ) ਵੱਲੋਂ 8 ਮਹੀਨੇ ਦੀ ਗਰਭਵਤੀ ਔਰਤ ਨਾਲ ਕੁੱਟਮਾਰ ਕਰਨ ਅਤੇ ਉਸਦੇ ਪੇਟ ਵਿੱਚ ਪਲ ਰਹੇ ਬੱਚੇ ਦੀ ਹੱਤਿਆ ਕਰਨ ਦੇ ਦੋਸ਼ ਤਹਿਤ 3 ਔਰਤਾਂ ਕਾਬੂ। ਥਾਣਾ ਸਦਰHoshiarpur Police, Punjab26 Mar 2022Official source ↗
Noticeਹੁਸ਼ਿਆਰਪੁਰ ਪੁਲਿਸ (ਥਾਣਾ ਸਦਰ) ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਵੀਨਾ ਵੈਲੀ ਕਲੋਨੀ, ਸਲਵਾੜਾ ਵਿਖੇ ਚਾਰ ਦਿਵਾਰੀ ਤੇ ਲੱਗੀਆਂ ਲੋਹੇ ਦੀਆਂ ਗਰਿੱਲਾਂ ਚੋਰੀ ਕਰਨ ਵਾਲਾ ਇੱਕ ਚੋਰ 2 ਲੋਹੇ ਦੀਆਂ ਗਰਿੱਲਾਂ ਅਤੇ ਚੋਰੀ ਦੌਰਾਨ ਵਰਤHoshiarpur Police, Punjab26 Mar 2022Official source ↗
Noticeਹੁਸ਼ਿਆਰਪੁਰ ਪੁਲਿਸ ਵੱਲੋਂ ਮੁਹੱਲਾ ਰਵਿਦਾਸ ਨਗਰ, ਹੁਸ਼ਿਆਰਪੁਰ ਤੋਂ ਮਿਤੀ 19/03/2022 ਨੂੰ ਲਾਪਤਾ ਹੋਏ ਸਕੇ ਭੈਣ ਭਰਾ ਵਰਿੰਦਰਜੋਤ ਕੌਰ ਤੇ ਸ਼ਿਵਜੋਤ ਨੂੰ ਹੈਦਰਾਬਾਦ, ਤੇਲੰਗਨਾ ਤੋ ਬਰਾਮਦ ਕਰਕੇ ਇਹਨਾਂ ਨੂੰ ਅਗਵਾ ਕਰਨ ਵਾਲੇ ਇੱਕ ਦੋਸ਼ੀ ਨੂੰ ਕਾHoshiarpur Police, Punjab19 Mar 2022Official source ↗
Noticeਹੁਸ਼ਿਆਰਪੁਰ ਪੁਲਿਸ (ਸੀ.ਆਈ.ਏ. ਸਟਾਫ) ਵੱਲੋਂ ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਇੱਕ ਕਿਲੋਗ੍ਰਾਮ ਅਫ਼ੀਮ ਸਮੇਤ ਪਿੰਡ ਫੱਤੇਵਾਲਾ, ਜ਼ਿਲ੍ਹਾ ਫਿਰੋਜ਼ਪੁਰ ਦਾ ਰਹਿਣ ਵਾਲਾ ਇੱਕ ਨਸ਼ਾ ਤਸਕਰ ਕਾਬੂ। ਸੀ.ਆਈ.ਏ. ਸਟਾਫHoshiarpur Police, Punjab17 Mar 2022Official source ↗
Notice, , 5 । Hoshiarpur Police have arrested 5 unidentified persons for allegedly assaulting a man at village Sahri, PS Mehtiana, HoshiarpurHoshiarpur Police, PunjabOfficial source ↗
Noticeਹੁਸ਼ਿਆਰਪੁਰ ਪੁਲਿਸ ਵੱਲੋਂ ਮਾੜੇ ਅਨਸਰਾਂ ਅਤੇ ਨਸ਼ਿਆਂ ਖਿਲਾਫ ਸ਼ਿਕੰਜਾ ਕੱਸਣ ਲਈ ਵਿੱਢੀ ਗਈ ਮੁਹਿੰਮ ਤਹਿਤ ਸਫਲਤਾ ਹਾਸਿਲ ਕਰਦਿਆਂ 198000 ਐਮ.ਐਲ ਨਜਾਇਜ ਸ਼ਰਾਬ ਸਮੇਤ ਇੱਕ ਮਰੂਤੀ ਕਾਰ ਸਵਾਰ ਕਾਬੂ। ਥਾਣਾ ਗੜ੍ਹਸ਼ੰਕਰHoshiarpur Police, PunjabOfficial source ↗
Noticeਹੁਸ਼ਿਆਰਪੁਰ ਪੁਲਿਸ ਵੱਲੋਂ ਨਸ਼ਿਆਂ ਅਤੇ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ 63 ਗ੍ਰਾਮ ਨਸ਼ੀਲਾ ਪਦਾਰਥ ਸਮੇਤ ਪਿੰਡ ਨੰਗਲ ਥੰਥਲ, ਹਰਿਆਣਾ ਦਾ ਰਹਿਣ ਵਾਲਾ ਇੱਕ ਨਸ਼ਾ ਤਸਕਰ ਕਾਬੂ। ਥਾਣਾ ਗੜਦੀਵਾਲਾHoshiarpur Police, PunjabOfficial source ↗
Noticeਹੁਸ਼ਿਆਰਪੁਰ ਪੁਲਿਸ (ਥਾਣਾ ਸਦਰ) ਵੱਲੋਂ ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ 15 ਕਿਲੋ ਡਿਡੇ ਚੂਰਾ ਪੋਸਤ ਸਮੇਤ ਪਟਿਆੜੀਆਂ, ਹੁਸ਼ਿਆਰਪੁਰ ਦਾ ਰਹਿਣ ਵਾਲਾ ਇੱਕ ਨਸ਼ਾ ਤਸਕਰ ਕਾਬੂ। ਥਾਣਾ ਸਦਰHoshiarpur Police, PunjabOfficial source ↗
Noticeਹੁਸ਼ਿਆਰਪੁਰ ਪੁਲਿਸ (ਥਾਣਾ ਗੜਸ਼ੰਕਰ) ਵੱਲੋਂ ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਇੱਕ ਹੋਰ ਸਫਲਤਾ ਹਾਸਿਲ ਕਰਦੇ ਹੋਏ 100 ਗ੍ਰਾਮ ਹੈਰੋਇਨ ਸਮੇਤ ਇੱਕ ਨਸ਼ਾ ਤਸਕਰ ਕਾਬੂ। ਥਾਣਾ ਗੜ੍ਹਸ਼ੰਕਰHoshiarpur Police, PunjabOfficial source ↗
Noticeਹੁਸ਼ਿਆਰਪੁਰ ਪੁਲਿਸ (ਥਾਣਾ ਚੱਬੇਵਾਲ) ਵੱਲੋਂ ਗੈਰ ਕਾਨੂੰਨੀ ਮਾਈਨਿੰਗ ਖਿਲਾਫ ਕਾਰਵਾਈ ਕਰਦੇ ਹੋਏ ਨਜਾਇਜ ਰੇਤ ਨਾਲ ਭਰੇ 2 ਟਰੈਕਟਰ ਟਰਾਲੀਆਂ ਅਤੇ ਇੱਕ ਜੇ ਸੀ ਬੀ ਮਸ਼ੀਨ ਸਮੇਤ 3 ਕਾਬੂ। ਥਾਣਾ ਚੱਬੇਵਾਲHoshiarpur Police, PunjabOfficial source ↗
Noticeਹੁਸ਼ਿਆਰਪੁਰ ਪੁਲਿਸ (ਥਾਣਾ ਮੇਹਟੀਆਣਾ) ਵੱਲੋਂ ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ 20 ਗ੍ਰਾਮ ਨਸ਼ੀਲਾ ਪਦਾਰਥ ਸਮੇਤ ਪਿੰਡ ਹਾਰਟਾ, ਮੇਹਟੀਆਣਾ ਦੀ ਰਹਿਣ ਵਾਲੀ ਇੱਕ ਨਸ਼ਾ ਤਸਕਰ ਔਰਤ ਕਾਬੂ। ਥਾਣਾ ਮੇਹਟੀਆਣਾHoshiarpur Police, PunjabOfficial source ↗
Noticeਹੁਸ਼ਿਆਰਪੁਰ ਪੁਲਿਸ (ਸੀ.ਆਈ.ਏ ਸਟਾਫ) ਵੱਲੋਂ ਨਸ਼ਿਆਂ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਸਫਲਤਾ ਹਾਸਿਲ ਕਰਦਿਆਂ ਮੁਹੱਲਾ ਚਾਂਦ ਨਗਰ ਬਹਾਦਰਪੁਰ, ਹੁਸ਼ਿਆਰਪੁਰ ਦਾ ਰਹਿਣ ਵਾਲਾ ਇੱਕ ਨਸ਼ਾ ਤਸਕਰ 1 ਕਿੱਲੋ 50 ਗ੍ਰਾਮ ਅਫੀਮ, 20,000/- ਰੁਪਏ ਡਰੱਗ ਮਨੀHoshiarpur Police, PunjabOfficial source ↗
Noticeਹੁਸ਼ਿਆਰਪੁਰ ਪੁਲਿਸ (ਥਾਣਾ ਮਾਹਿਲਪੁਰ) ਵੱਲੋਂ ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ 60 ਗ੍ਰਾਮ ਨਸ਼ੀਲਾ ਪਦਾਰਥ ਅਤੇ 27,500/- ਰੁਪਏ ਡਰੱਗ ਮਨੀ ਸਮੇਤ 02 ਨਸ਼ਾ ਤਸਕਰ ਕਾਬੂ। ਥਾਣਾ ਮਾਹਿਲਪੁਰHoshiarpur Police, PunjabOfficial source ↗
Noticeਜ਼ਿਲ੍ਹਾ ਹੁਸ਼ਿਆਰਪੁਰ ਪੁਲਿਸ ਵੱਲੋਂ ਸਪੈਸ਼ਲ ਨਾਕਾਬੰਦੀ ਦੌਰਾਨ ਇੱਕ ਗੱਡੀ ਵਿੱਚ ਸਵਾਰ 5 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾ ਪਾਸੋਂ 03 ਪਿਸਟਲ, 22 ਜ਼ਿੰਦਾ ਰੌਂਦ, 02 ਖੰਡੇ ਅਤੇ 01 ਬੇਸਬਾਲ ਬਰਾਮਦ ਕੀਤਾ ਗਿਆ। ਹੁਸ਼ਿਆਰਪੁਰ ਪੁਲਿਸHoshiarpur Police, PunjabOfficial source ↗
Noticeਹੁਸ਼ਿਆਰਪੁਰ ਪੁਲਿਸ (ਥਾਣਾ ਟਾਂਡਾ) ਵੱਲੋਂ ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ 30 ਗ੍ਰਾਮ ਨਸ਼ੀਲਾ ਪਦਾਰਥ ਸਮੇਤ ਪਿੰਡ ਚੋਟਾਲਾ, ਟਾਂਡਾ ਦਾ ਰਹਿਣ ਵਾਲਾ ਇੱਕ ਨਸ਼ਾ ਤਸਕਰ ਕਾਬੂ। ਥਾਣਾ ਟਾਂਡਾHoshiarpur Police, PunjabOfficial source ↗
Noticeਹੁਸ਼ਿਆਰਪੁਰ ਪੁਲਿਸ ਵੱਲੋਂ ਚੋਰੀ ਦੀਆਂ 50 ਤੋਂ ਵੱਧ ਵਾਰਦਾਤਾਂ ਵਿੱਚ ਸ਼ਾਮਲ ਚੋਰ ਗਿਰੋਹ ਦੇ 02 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਹਨਾਂ ਪਾਸੋਂ 39 ਮੋਬਾਇਲ ਫੋਨ, 03 ਟੈਬਲੇਟਸ, 03 LED, 1 ਲੱਖ ਰੁਪਇਆ ਭਾਰਤੀ ਕਰੰਸੀ, 04 ਮੋਟਰਸਾਈਕਲ,Hoshiarpur Police, PunjabOfficial source ↗