Noticeਬਠਿੰਡਾ ਪੁਲਿਸ ਨੇ ਤੇਜ਼ ਕਾਰਵਾਈ ਕਰਦੇ ਹੋਏ ਇੱਕ ਅੰਨ੍ਹੇ ਕਤਲ ਦੀ ਗੁੱਥੀ ਨੂੰ 24 ਘੰਟਿਆਂ ਵਿੱਚ ਸੁਲਝਾ ਕੇ ਤਿੰਨ ਦੋਸ਼ੀਆਂ ਨੂੰ ਕੀਤਾ ਕਾਬੂ। ਨਿਆਂ ਨੂੰ ਯਕੀਨੀ ਬਣਾਉਣ ਲਈ ਬਠਿੰਡਾ ਪੁਲਿਸ ਵਚਨਬੱਧ ਹੈ। ਸੀ.ਆਈ.ਏ ਸਟਾਫ-1 ਅਤੇ ਥਾਣਾ ਸਦਰ ਬਠਿੰਡਾBathinda Police, Punjab13 Feb 2025Official source ↗
Ordersਬਠਿੰਡਾ ਪੁਲਿਸ ਵੱਲੋਂ 102 ਫੈਸਲਾਸ਼ੁਦਾ ਮੁਕੱਦਮਿਆਂ ਵਿੱਚ ਬਰਾਮਦ 118 ਵਹੀਕਲ ਖੁੱਲੀ ਬੋਲੀ ਲਗਾ ਕੇ ਮਿਤੀ 6.8.2024 ਨੂੰ ਪੁਲਿਸ ਲਾਈਨਜ ਬਠਿੰਡਾ ਵਿਖੇ ਨਿਲਾਮ ਕੀਤੇ ਜਾ ਰਹੇ ਹਨ।Bathinda Police, Punjab6 Aug 2024Official source ↗