सहज
Suchna
All notices
Exams
Jobs
Tenders
Orders
Sports
Results
EN
हिं
Ask Sahaj
Sign in
Go Plus
13 matches · Moga Police, Punjab
Search
Portal: Moga Police, Punjab
Clear portal
Plus: followed portals rank first
Exam
ਨਸ਼ਿਆਂ ਵਿਰੁੱਧ ਵੱਡੀ ਕਾਰਵਾਈ ਕਰਦਿਆਂ, ਥਾਣਾ ਕੋਟ ਈਸੇ ਖਾਂ ਨੇ ਇੱਕ ਨਸ਼ਾ ਤਸਕਰ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿੱਚੋਂ 2 ਕਿਲੋਗ੍ਰਾਮ ਅਫੀਮ ਬਰਾਮਦ ਕੀਤੀ ਹੈ। ਇਹ ਅਪਰੇਸ਼ਨ ਨਸ਼ਾ ਮੁਕਤ ਪੰਜਾਬ ਬਣਾਉਣ ਲਈ ਚੱਲ ਰਹੇ ਯਤਨਾਂ ਦਾ ਹਿੱਸਾ ਹੈ। ਥਾਣਾ
Moga Police, Punjab
Indexed 16 Aug 2026
Official source ↗
Exam
ਲੁੱਟਾਂ-ਖੋਹਾਂ ਖਿਲਾਫ ਵੱਡੀ ਕਾਰਵਾਈ ਕਰਦਿਆਂ ਹੋਇਆਂ, ਮੋਗਾ ਪੁਲਿਸ ਵੱਲੋਂ ਥਾਣਾ ਬਾਘਾਪੁਰਾਣਾ ਦੇ ਏਰੀਆ ਵਿੱਚ ਹੋਏ ਫਲਿੱਪਕਾਰਟ ਦੇ ਕੈਂਟਰ ਦੀ ਖੋਹ ਵਿੱਚੋਂ ਤਕਰੀਬਨ 80 ਲੱਖ ਰੁਪਏ ਦਾ ਸਮਾਨ ਬਰਾਮਦ ਕੀਤਾ ਗਿਆ। ਜਿਸ ਦੌਰਾਨ ਹੁਣ ਤੱਕ ਕੁੱਲ ਤਿੰਨ ਦ
Moga Police, Punjab
Indexed 16 Aug 2026
Official source ↗
Exam
ਮੋਗਾ ਪੁਲਿਸ ਨੇ ਕੁਲਵਿੰਦਰ ਸਿੰਘ ਉਰਫ ਕਿੰਦਾ ਬੱਧਨੀ (ਕਬੱਡੀ ਖਿਡਾਰੀ) ਨੂੰ ਆਪਣੀ ਮਾਂ ਨੂੰ ਜ਼ਖਮੀ ਕਰਨ ਅਤੇ ਘਰ ਤੇ ਹੋਏ ਹਮਲੇ ਦੀ ਝੂਠੀ ਘਟਨਾ ਰਚਣ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਹੈ। ਉਪ ਕਪਤਾਨ ਪੁਲਿਸ ਨਿਹਾਲ ਸਿੰਘ ਵਾਲਾ
Moga Police, Punjab
Indexed 16 Aug 2026
Official source ↗
Exam
ਮੋਗਾ ਪੁਲਿਸ ਵੱਲੋਂ 04 ਪਿਸਤੋਲ ਦੇਸੀ 32 ਬੌਰ, 08 ਰੋਂਦ ਜਿੰਦਾ ਅਤੇ 08 ਲੱਖ ਰੁਪਏ ਦੀ ਨਗਦੀ ਸਮੇਤ ਚਾਰ ਦੋਸ਼ੀ ਕਾਬੂ। ਸੀ.ਆਈ.ਏ ਬਾਘਾਪੁਰਾਣਾ
Moga Police, Punjab
Indexed 16 Aug 2026
Official source ↗
Exam
ਸੁਨਿਆਰ ਦੀ ਦੁਕਾਨ ਤੇ ਡਾਕਾ ਅਤੇ ਕਤਲ ਕਰਨ ਵਾਲੇ 05 ਦੋਸ਼ੀ ਗ੍ਰਿਫਤਾਰ। ਸੀ ਆਈ ਏ ਬਾਘਾਪੁਰਾਣਾ
Moga Police, Punjab
Indexed 16 Aug 2026
Official source ↗
Exam
ਮੋਗਾ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਕੀਤੀ ਕਾਰਵਾਈ ਦੌਰਾਨ 6300 ਨਸ਼ੀਲੀਆਂ ਗੋਲੀਆ, 17 ਗ੍ਰਾਮ ਹੈਰੋਇਨ, 50 ਲੀਟਰ ਲਾਹਣ, ਚੋਰੀ ਕੀਤਾ 40 ਕਿੱਲੋ ਤਾਂਬਾ ਬ੍ਰਾਮਦ ਅਤੇ ਇਕ ਭਗੌੜੇ ਅਪਰਾਧੀ ਨੂੰ ਕਾਬੂ ਕੀਤਾ ਗਿਆ ਹੈ। ਮੋਗਾ ਪੁਲਿਸ
Moga Police, Punjab
Indexed 16 Aug 2026
Official source ↗
Exam
ਮੋਗਾ ਪੁਲਿਸ ਨੇ ਗੈਂਗਸਟਰ ਅਰਸ਼ਦੀਪ ਸਿੰਘ ਉਰਫ ਅਰਸ਼ ਡਾਲਾ ਦੇ 2 ਸਾਥੀਆਂ ਨੂੰ 3 ਨਜਾਇਜ਼ ਪਿਸਤੌਲਾਂ ਸਮੇਤ ਗ੍ਰਿਫਤਾਰ ਕੀਤਾ ਹੈ। ਥਾਣਾ ਸਦਰ ਮੋਗਾ
Moga Police, Punjab
Indexed 16 Aug 2026
Official source ↗
Exam
ਮੋਗਾ ਪੁਲਿਸ ਵੱਲੋਂ ਹਰਜੀਤ ਸਿੰਘ ਉਰਫ ਪਿੰਟਾਂ ਵਾਸੀ ਮਾੜੀ ਮੁਸਤਫਾਦੇ ਕਤਲ ਕੇਸ ਦੀ ਗੁੱਥੀ ਸੁਲਝਾਈ ਸੀ.ਆਈ.ਏ ਸਟਾਫ ਮੋਗਾ
Moga Police, Punjab
Indexed 16 Aug 2026
Official source ↗
Exam
ਮੋਗਾ ਪੁਲਿਸ ਵੱਲੋਂ ਦੋ ਨਸ਼ਾ ਤਸਕਰਾਂ ਨੂੰ 2 ਕੁਇੰਟਲ 70 ਕਿੱਲੋ ਭੁੱਕੀ ਚੂਰਾ ਪੋਸਤ ਸਮੇਤ ਕਾਬੂ ਕੀਤਾ ਗਿਆ। ਸੀ.ਆਈ.ਏ ਸਟਾਫ ਮੋਗਾ
Moga Police, Punjab
Indexed 16 Aug 2026
Official source ↗
Exam
ਮੋਗਾ ਪੁਲਿਸ ਨੇ ਦੋ ਚੋਰਾਂ ਨੂੰ ਕੀਤਾ ਕਾਬੂ ਥਾਣਾ ਸਿਟੀ ਸਾਊਥ
ਐਸ.ਐਸ.ਪੀ ਮਗਾ ਦੀ ਯਗ ਅਗਵਾਈ ਹਠ ਮਗਾ ਪੁਲਸ ਨੇ ਦ ਬਾਈਕ ਚਰਾਂ ਨੂੂੰ ਕਾਬੂ ਕਰਕ ਉਹਨਾਂ ਦ ਕਬਜ ਲਵਿੱਚੋਂ 10 ਚਰੀ ਦ ਬਾਈਕ ਬਰਾਮਦ ਕਰਕ ਵਿੱਡੀ ਸਫਤਾ ਹਾਲਸ ਕੀਤੀ ਹ। (Extractive summary — verify …
Moga Police, Punjab
Indexed 16 Aug 2026
Official source ↗
Exam
ਪੁਰਾਣੇ ਵਾਹਨਾਂ ਦੀ ਨਿਲਾਮੀ 30/04/2026
Moga Police, Punjab
Indexed 16 Aug 2026
Official source ↗
Exam
ਪੁਰਾਣੇ ਵਾਹਨਾਂ ਦੀ ਨਿਲਾਮੀ 06/03/2025
Moga Police, Punjab
Indexed 16 Aug 2026
Official source ↗
Exam
ਪੁਰਾਣੇ ਵਾਹਨਾਂ ਦੀ ਨਿਲਾਮੀ 13/12/2022
Moga Police, Punjab
Indexed 16 Aug 2026
Official source ↗
Home
Search
Ask
For you
More